ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ Bhajan Lyrics

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ
ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ

ਮੇਲਾ ਦੇਖਣ ਸ਼ਿਵਜੀ ਆਏ
ਪਾਰਵਤੀ ਨੂ ਸੰਗ ਲੇਆਏ
ਨੰਦੀ ਬਣ ਗਿਆ ਚੇਲਾ

ਮੇਲਾ ਦੇਖਣ ਵਿਸ਼੍ਣੁ ਆਏ
ਲਕਸ਼ਮੀ ਮਾਂ ਨੂੰ ਨਾਲ ਲੇਆਏ
ਨਾਰਦ ਬਣ ਗਿਆ ਚੇਲਾ

ਮੇਲਾ ਦੇਖਣ ਰਾਮ ਜੀ ਆਏ
ਸੀਤਾ ਜੀ ਨੂੰ ਨਾਲ ਲੇਆਏ
ਬਜਰੰਗੀ ਬਣ ਗਿਆ ਚੇਲਾ

ਮੇਲਾ ਦੇਖਣ ਬ੍ਰਹਮਾ ਜੀ ਆਏ
ਸਰਸ੍ਵਤੀ ਨੂੰ ਨਾਲ ਲੇਆਏ

Leave a Comment