ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ Bhajan Lyrics

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ
ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ
ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਸੰਗ ਸ਼ਾਹਤਲਾਈਆ ਜਾਂਦੇ ਤੇ ਉਚੀ ਜੈਕਾਰੇ ਲਾਂਦੇ
ਜਦ ਡਗਾ ਢੋਲ ਤੇ ਵਜਦਾ ਤੇ ਰਲਮਿਲ ਭੰਗੜੇ ਪਾਉਂਦੇ
ਭਗਤਾਂ ਨੇ ਬਾਬਾ ਜੀ ਦੇ ਦਰ ਮਲ ਲਏ,
ਮਾਲ ਲਏ ਦਰ ਮਲ ਲਏ ਮਲ ਲਏ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦੇ ਛੈਣੇ
ਬਾਬੇ ਪਰਉਪਕਾਰ ਜੋ ਕੀਤੇ ਕੇਆ ਬਾਤਾਂ ਕੇਆ ਕਹਨੇ
ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਕਈ ਕੈਂਦੇ ਦੁਧਾਧਾਰੀ ਕਈ ਆਖਣ ਪੌਣਾਹਾਰੀ
ਗਾ ਔਨ੍ਸਰ ਦਾ ਦੁੱਦ ਚੋ ਕੇ ਲਾਵੇ ਮੋਰ ਜੇ ਜਦੋ ਉਡਾਰੀ
ਮਨ ਗਏ ਬਾਬਾ ਜੀ ਦੀ ਸ਼ਕਤੀ ਨੂੰ,
ਮਨ ਗਏ ਸ਼ਕਤੀ ਨੂੰ ਮਨ ਗਏ

ਜੋਸ਼ੀਲੇ ਭਗਤ ਨੇ ਰੋਟ ਚੜਾਉਂਦੇ ਪੂਰੀਆ ਰੀਜਾ ਲਾਕੇ
ਹੁੰਦੀਆ ਪੂਰਿਆ ਆਸਾਂ ਨੇ ਜਦ ਚਲ ਕੇ ਜਾਣ ਚੜਾ ਕੇ

Leave a Comment

Your email address will not be published. Required fields are marked *

Exit mobile version