लगिया ने रोनका लगाई रखी दातिये, चरणा दे नाल सहानु लाई रखी दातिये

लगिया ने रोनका लगाई रखी दातिये,
चरणा दे नाल सहानु लाई रखी दातिये
लगिया ने रोनका………..

तेरी शेर दी सवारी बड़ीप्यारी लगदी,
तेरी गुफा विच दातिये नी जोट जगदी,
इक वारीघर फेरा पा जा शेरा/मेहरा वालिये,
लगिया ने रोनका………..

लाल लाल चुनिया ते चोले सज्दे
तेरे भवना ते देख मैया मेले लगदे
परबता दे उते फेरा पा जा शेरा/मेहरा वालिये
लगिया ने रोनका………..

सोहने सोहने फुला विच हसे माइए तू
कदे रूसे माइए तूकदे हस माइए तू
खुशिया दे मेले सदा लाई रखी दातिये
लगिया ने रोनका………..

एक वारी खोल भूहे बाहर आके देख लै,
तेरा सजिया पाया दरबार आके देखला,
बचिया नु सिहने लाई रखी दातिये,
लगिया ने रोनका…………

मंगल नही मंगदा खजाने दातिये
तेरे चरणा दा प्यार मैं दीवाना दातिये
भगता नु दर ते भुलाई रखी दातिये
लगिया ने रोनका…………

 

lagiya ne ronaka lagaai rkhi daatiye,
charana de naal sahaanu laai rkhi daatiye
lagiya ne ronakaa………..

teri sher di savaari badeepyaari lagadi,
teri gupha vich daatiye ni jot jagadi,
ik vaareeghar phera pa ja sheraa/mehara vaaliye,
lagiya ne ronakaa………..

laal laal chuniya te chole sajde
tere bhavana te dekh maiya mele lagade
parabata de ute phera pa ja sheraa/mehara vaaliye
lagiya ne ronakaa………..

sohane sohane phula vich hase maaie too
kade roose maaie tookade has maaie too
khushiya de mele sada laai rkhi daatiye
lagiya ne ronakaa………..

ek vaari khol bhoohe baahar aake dekh lai,
tera sajiya paaya darabaar aake dekhala,
bchiya nu sihane laai rkhi daatiye,
lagiya ne ronakaa…………

mangal nahi mangada khajaane daatiye
tere charana da pyaar maindeevaana daatiye
bhagata nu dar te bhulaai rkhi daatiye
lagiya ne ronakaa…………

 

ਲੱਗੀਆਂ ਨੇ ਰੌਣਕਾਂ ਲਗਾਈ ਰੱਖੀ ਦਾਤੀਏ॥
ਚਰਨਾਂ ਦੇ ਨਾਲ ਸਾਨੂੰ ਲਾਈ ਰੱਖੀ ਦਾਤੀਏ॥
ਲੱਗੀਆਂ ਨੇ ਰੌਣਕਾਂ,,,,,,,,,,,,,,,,,,,,,,,

ਤੇਰੀ ਸ਼ੇਰ ਦੀ ਸਵਾਰੀ ਬੜੀ ਪਿਆਰੀ ਲੱਗਦੀ
ਤੇਰੀ ਗੁਫਾ ਵਿਚ ਦਾਤੀਏ ਨੀ ਜੋਤ ਜਗਦੀ
ਇੱਕ ਵਾਰੀ ਘਰ ਫੇਰਾ ਪਾ ਜਾ ਸ਼ੇਰਾਂ/ਮੇਹਰਾਂ ਵਾਲੀਏ
ਲੱਗੀਆਂ ਨੇ ਰੌਣਕਾਂ,,,,,,,,,,,,,,,,,,,,,,,

ਲਾਲ ਲਾਲ ਚੁੰਨੀਆਂ ਤੇ ਚੋਲੇ ਸਜਦੇ
ਤੇਰੇ ਭਵਨਾਂ ਤੇ ਦੇਖ ਮਾਈਏ ਮੇਲੇ ਲੱਗਦੇ
ਪਰਬਤਾਂ ਦੇ ਉੱਤੇ ਫੇਰਾ ਪਾ ਜਾ ਸ਼ੇਰਾਂ/ਮੇਹਰਾਂ ਵਾਲੀਏ
ਲੱਗੀਆਂ ਨੇ ਰੌਣਕਾਂ,,,,,,,,,,,,,,,,,,,,,,

ਸੋਹਣੇ ਸੋਹਣੇ ਫੁੱਲਾਂ ਵਿੱਚ ਹੱਸੇ ਮਾਈਏ ਤੂੰ
ਕਦੇ ਰੁੱਸੇ ਮਾਈਏ ਤੂੰ ਕਦੇ ਹੱਸੇ ਮਾਈਏ ਤੂੰ
ਖੁਸ਼ੀਆਂ ਦੇ ਮੇਲੇ ਸਦਾ ਲਾਈ ਰੱਖੀ ਦਾਤੀਏ
ਲੱਗੀਆਂ ਨੇ ਰੌਣਕਾਂ,,,,,,,,,,,,,,,,,,,,,,,

ਇੱਕ ਵਾਰੀ ਖੋਲ ਬੂਹੇ ਬਾਹਰ ਦੇਖ ਲੈ
ਤੇਰਾ ਸੱਜਿਆ ਪਿਆ ਦਰਬਾਰ ਦੇਖ ਲੈ
ਬੱਚਿਆਂ ਨੂੰ ਸੀਨੇ ਨਾਲ ਲਾਈ ਰੱਖੀ ਦਾਤੀਏ
ਲੱਗੀਆਂ ਨੇ ਰੌਣਕਾਂ,,,,,,,,,,,,,,,,,,,,,,,

ਮੰਗਲ ਨਹੀਂ ਮੰਗਦਾ ਖਜ਼ਾਨੇ ਦਾਤੀਏ
ਤੇਰੇ ਚਰਨਾਂ ਦਾ ਪਿਆਰ ਮੈਂ ਦੀਵਾਨਾ ਦਾਤੀਏ
ਭਗਤਾਂ ਨੂੰ ਦਰ ਤੇ ਬੁਲਾਈ ਰੱਖੀ ਦਾਤੀਏ

 

 

Leave a Comment

Your email address will not be published. Required fields are marked *

Exit mobile version