ਤੂੰ ਨਾ ਕਰੇ ਤੇ ਕਰੇ ਕੇਹੜਾ,ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ

ਤੂੰ ਨਾ ਕਰੇ ਤੇ ਕਰੇ ਕੇਹੜਾ,ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ
ਲੋਕੀਂ ਵੇਖਦੇ ਨੇ ਐਬ ਗੁਨਾਹ ਮੇਰੇ,ਤੇ ਮੈਂ ਵੇਖਣ ਰਹਿਮਤਾਂ ਤੇਰੀਆਂ ਨੂੰ

ਮਧਾਣੀਆਂ ॥, ਤੇਰੇ ਸਿਵਾ ਮਾਏਂ ਮੇਰੀਏ,

मधानिया ॥, तेरे सिवा मियाँ मेरिये
ਪੀੜ੍ਹਾਂ ਮੇਰੀਆਂ, ਕਿਸੇ ਨਾ ਪਛਾਣੀਆਂ ॥
पीड़ा मेरिया,किसे ना पेचानेया॥

ਛੋਲੇ ॥ , ਜਿੰਦ ਦਾ ਨਾ ਕੋਈ ਦਰਦੀ,
छोले ॥,जिंद दा ना कोई दर्दी
ਜਿੰਦ ਕੇਹਦੇ ਨਾਲ, ਦੁੱਖ ਸੁੱਖ ਫੋਲੇ ॥
जिंद किह्दे नाल,दुःख सुख फोले॥

ਲੋਈ ॥, ਦਰ ਦਰ ਭਟਕ ਲਿਆ,
लोई,दर दर भटक लिया,
ਮਿਲੀ ਕਿਤੇ ਨਾ, ਅੰਮੜੀਏ ਢੋਈ ॥
मिली किते ना, अम्दिये ढोई॥

ਫੀਤਾ ॥, ਮਾਏਂ ਅਸਾਂ ਮੂੰਹ ਸੀਂ ਲਿਆ,
फीता ॥, माइए असा मुह सी लिया
ਪਰ ਗਿਲ੍ਹਾ ਨਾ ਕਿਸੇ ਨਾਲ ਕੀਤਾ ॥
पर गिला ना किसे नाल कीता॥

ਮਹਿੰਦੀ ॥, ਚਰਨਾਂ ਚ ਰੱਖ ਲੈ ਮਈਆ,
मेहंदी ॥,चरणा च रख लै मियाँ
ਜਿੰਦ ਹੋਰ ਨਾ, ਵਿਛੋੜੇ ਸਹਿੰਦੀ ॥
जिंद होर ना,विचोड़े सेहंदी॥

ਧਾਗੇ ॥, ਅਮਰ ਅਸੀਂ ਦਾਸ ਹਾਂ ਤੇਰੇ,
धग्गे ॥,अमर असी दास हा तेरे
ਸਾਡੇ ਫੇਰ ਕਿਓਂ, ਕਰਮ ਨਾ ਜਾਗੇ ॥

 

Leave a Comment

Your email address will not be published. Required fields are marked *

Exit mobile version