तैनू रोज़ बुलावांगे सुद्ध बुद्ध भूल अपनी भजन लिरिक्स | tainu roz bulavange sudh budh bhul apni Bhajan Lyrics
( सोना मेरा सबतो सोना,
इस दे जेहा न कोई,
जो मेरे सोने दा बनया
ते सोना हुँदा सोई। )
तैनू रोज़ बुलावांगे, सुद्ध बुद्ध भूल अपनी,
राधे राधे गावांगे, सुद्ध बुद्ध भूल अपनी,
साडा होर ठिकाना नहीं,
वृन्दावन छड तेरा, कित्ते होर वि जाना नहीं,
साडी प्यास बुझा दे तू,
हो अपना ये मुख प्यारा, एक बार दिखा दे तू,
तैनू रोज़ बुलावांगे, सुद्ध बुद्ध भूल अपनी,
राधे राधे गावांगे,
एक करम कमा दे तू,
उतरे न नशा जी का, एक कतरा पीला तू,
साडा सांस रुक जावे,
हो जदो तेरा नाम बिसरे, ओहदो जान वि मूक जावे,
तैनू रोज़ बुलावांगे, सुद्ध बुद्ध भूल अपनी,
राधे राधे गावांगे,
- kanha tohe nainan bich basa lungi Bhajan Lyrics
- जीवे राधा नची सी तेरे नाल भजन लिरिक्स
- श्री कृष्णाष्टकम भजन लिरिक्स
- राम कृष्ण शरणम् शरणै भजन लिरिक्स
- हथ सिर ते चाहीदा श्याम जी भजन लिरिक्स
- वृंदावन मोहे ले चल भजन लिरिक्स
- आरती श्री रामायण जी की हिंदी लिरिक्स भजन लिरिक्स
sona mera sabato sona, radhe radhe gavange, shuddh buddh bhool apani. Bhajan Lyrics
(sona mera sabato sona,
aisa koi nahin hai,
jo mera sona ban gaya
aur sona sona hai. )
tainoo roz bulavange, shuddh buddh bhool apani,
radhe radhe gavange, shuddh buddh bhool apani.
hamare pas koi aur jagah nahin hai,
vrndavan chhad tera, kitte hor vi jana nahin,
sadi pyar bujha de too,
ho apana ye mukh pyara, ek bar dikha de too,
tainoo roz bulavange, shuddh buddh bhool apani,
radhe radhe gavange,
ek karam kam de too,
utare na nasha ji ka, ek katara pila too,
hamari sans ruk jati hai,
ho jado tera nam bisre, ohdo jan vi mook jave,
tainoo roz bulavange, shuddh buddh bhool apani,
radhe radhe gavange,
ਤੈਨੂੰ ਰੋਜ਼ ਬੁਲਾਵਾਂਗੇ
ਤੈਨੂੰ ਰੋਜ਼ ਬੁਲਾਵਾਂਗੇ
============
( ਸੋਹਣਾ ਮੇਰਾ ਸਭ ਤੋਂ ਸੋਹਣਾ,
ਇਸ ਦੇ ਜੇਹਾ ਨਾ ਕੋਈ l
ਜੋ ਮੇਰੇ ਸੋਹਣੇ ਦਾ ਬਣਿਆ,
ਤਾਂ ਸੋਹਣਾ ਹੁੰਦਾ ਸੋਈ ll )
ਤੈਨੂੰ ਰੋਜ਼* ਬੁਲਾਵਾਂਗੇ ll
ਸੁੱਧ ਬੁੱਧ ਭੁੱਲ ਆਪਣੀ,
ਹੋ,, ਸੁੱਧ ਬੁੱਧ ਭੁੱਲ ਆਪਣੀ,
ਰਾਧੇ ਰਾਧੇ ਗਾਵਾਂਗੇ ll
ਸਾਡਾ ਹੋਰ* ਠਿਕਾਣਾ ਨਹੀਂ ll
ਵ੍ਰਿੰਦਾਵਨ ਛੱਡ ਤੇਰਾ,
ਹੋ,, ਵ੍ਰਿੰਦਾਵਨ ਛੱਡ ਤੇਰਾ,
ਕਿਤੇ ਹੋਰ ਵੀ ਜਾਣਾ ਨਹੀਂ ll
ਇੱਕ ਕਰਮ* ਕਮਾ ਦੇ ਤੂੰ ll
ਉੱਤਰੇ ਨਾ ਨਸ਼ਾ ਜਿਸਦਾ,
ਹੋ,, ਉੱਤਰੇ ਨਾ ਨਸ਼ਾ ਜਿਸਦਾ,
ਇੱਕ ਕੱਤਰਾ ਪਿਲਾ ਦੇ ਤੂੰ ll
ਸਾਡੀ ਪਿਆਸ* ਬੁਝਾ ਦੇ ਤੂੰ ll
ਆਪਣਾ ਏਹ ਮੁਖ਼ ਪਿਆਰਾ,
ਹੋ,, ਆਪਣਾ ਏਹ ਮੁਖ਼ ਪਿਆਰਾ,
ਇੱਕ ਵਾਰ ਦਿਖਾ ਦੇ ਤੂੰ ll
ਸਾਡਾ ਸਾਹ* ਹੀ ਰੁੱਕ ਜਾਵੇ ll
ਜਦੋਂ ਤੇਰਾ ਨਾਂਅ ਬਿਸਰੇ,
ਹੋ,, ਜਦੋਂ ਤੇਰਾ ਨਾਂਅ ਬਿਸਰੇ,
ਉਦੋਂ ਜਾਨ ਹੀ ਮੁੱਕ ਜਾਵੇ ll
ਅਸੀਂ ਫ਼ੱਕਰ* ਦੀਵਾਨੇ ਹਾਂ ll
ਸਾਗਰ ਦੇ ਵਾਂਗੂ,
ਹੋ,, ਸਾਗਰ ਦੇ ਵਾਂਗੂ,
ਅਸੀਂ ਖ਼ੁਦ ਤੋਂ ਬੇਗਾਨੇ ਹਾਂ ll
ਤੈਨੂੰ ਰੋਜ਼* ਬੁਲਾਵਾਂਗੇ ll
ਸੁੱਧ ਬੁੱਧ ਭੁੱਲ ਆਪਣੀ,
ਹੋ,, ਸੁੱਧ ਬੁੱਧ ਭੁੱਲ ਆਪਣੀ,
ਰਾਧੇ ਰਾਧੇ ਗਾਵਾਂਗੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
——————
कृष्णा भजन लिरिक्स | चित्र विचित्र
Bhajan Details & Credits & info About bhajan
Studio Record 2021- तैनु रोज बुलावेंगे | Tenu Roj Bulawange | श्री चित्र विचित्र जी महाराज | बृज भाव
Vraj Bhav | Baba Chitra Vichitra Ji Maharaj Sung Brand New Bhajan Tenu Roj Bulawange Sudh Budh Bhul Apni Radhe Radhe Gayenge.
☛ Singer Name: बाबा श्री चित्र विचित्र जी महाराज
☛ Video Name: नया भजन 2021 – तैनु रोज बुलावेंगे
☛ Lyrics: Sonu Sagar
☛ Music: Manish Sahriya
☛ Mixed & Mastered: Suresh Verma
☛ Video: Rishi Dev & Team Image333
© Copyright: @cvmmusic
Superhit Banke Bihari Ji & Radha Rani Ji Bhajans :-
ਤੈਨੂੰ ਰੋਜ਼ ਬੁਲਾਵਾਂਗੇ
============
( ਸੋਹਣਾ ਮੇਰਾ ਸਭ ਤੋਂ ਸੋਹਣਾ,
ਇਸ ਦੇ ਜੇਹਾ ਨਾ ਕੋਈ l
ਜੋ ਮੇਰੇ ਸੋਹਣੇ ਦਾ ਬਣਿਆ,
ਤਾਂ ਸੋਹਣਾ ਹੁੰਦਾ ਸੋਈ ll )
ਤੈਨੂੰ ਰੋਜ਼* ਬੁਲਾਵਾਂਗੇ ll
ਸੁੱਧ ਬੁੱਧ ਭੁੱਲ ਆਪਣੀ,
ਹੋ,, ਸੁੱਧ ਬੁੱਧ ਭੁੱਲ ਆਪਣੀ,
ਰਾਧੇ ਰਾਧੇ ਗਾਵਾਂਗੇ ll
ਸਾਡਾ ਹੋਰ* ਠਿਕਾਣਾ ਨਹੀਂ ll
ਵ੍ਰਿੰਦਾਵਨ ਛੱਡ ਤੇਰਾ,
ਹੋ,, ਵ੍ਰਿੰਦਾਵਨ ਛੱਡ ਤੇਰਾ,
ਕਿਤੇ ਹੋਰ ਵੀ ਜਾਣਾ ਨਹੀਂ ll
ਇੱਕ ਕਰਮ* ਕਮਾ ਦੇ ਤੂੰ ll
ਉੱਤਰੇ ਨਾ ਨਸ਼ਾ ਜਿਸਦਾ,
ਹੋ,, ਉੱਤਰੇ ਨਾ ਨਸ਼ਾ ਜਿਸਦਾ,
ਇੱਕ ਕੱਤਰਾ ਪਿਲਾ ਦੇ ਤੂੰ ll
ਸਾਡੀ ਪਿਆਸ* ਬੁਝਾ ਦੇ ਤੂੰ ll
ਆਪਣਾ ਏਹ ਮੁਖ਼ ਪਿਆਰਾ,
ਹੋ,, ਆਪਣਾ ਏਹ ਮੁਖ਼ ਪਿਆਰਾ,
ਇੱਕ ਵਾਰ ਦਿਖਾ ਦੇ ਤੂੰ ll
ਸਾਡਾ ਸਾਹ* ਹੀ ਰੁੱਕ ਜਾਵੇ ll
ਜਦੋਂ ਤੇਰਾ ਨਾਂਅ ਬਿਸਰੇ,
ਹੋ,, ਜਦੋਂ ਤੇਰਾ ਨਾਂਅ ਬਿਸਰੇ,
ਉਦੋਂ ਜਾਨ ਹੀ ਮੁੱਕ ਜਾਵੇ ll
ਅਸੀਂ ਫ਼ੱਕਰ* ਦੀਵਾਨੇ ਹਾਂ ll
ਸਾਗਰ ਦੇ ਵਾਂਗੂ,
ਹੋ,, ਸਾਗਰ ਦੇ ਵਾਂਗੂ,
ਅਸੀਂ ਖ਼ੁਦ ਤੋਂ ਬੇਗਾਨੇ ਹਾਂ ll
ਤੈਨੂੰ ਰੋਜ਼* ਬੁਲਾਵਾਂਗੇ ll
ਸੁੱਧ ਬੁੱਧ ਭੁੱਲ ਆਪਣੀ,
ਹੋ,, ਸੁੱਧ ਬੁੱਧ ਭੁੱਲ ਆਪਣੀ,
ਰਾਧੇ ਰਾਧੇ ਗਾਵਾਂਗੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
🙏🙏🙏🙏🙏🙏🙏🙏🙏
Dhanyawad Prabhu Is bhajan Ke Liye