ਜੈਕਾਰੇ, ਅੰਬੇ ਮਾਂ ਦੇ, ਭਗਤਾਂ ਨੇ ਹੈ ਲਾਏ xll-ll Bhajan Lyrics

*ਲੈ ਕੇ ਝੰਡੇ, ਦਰ ਤੇ ਮਾਂ ਦੇ ll, ਭਗਤਾਂ ਦੇ ਸੰਗ ਆਏ,
ਜੈਕਾਰੇ ਅੰਬੇ ਮਾਂ ਦੇ,

ਮਾਂ ਦੇ ਦਰ ਤੇ, ਜੋ ਵੀ ਆਇਆ l
ਮੂੰਹੋਂ ਮੰਗਿਆਂ, ਫ਼ਲ ਹੈ ਪਾਇਆ ll
*ਭਗਤਾਂ ਦਾ ਦਰ, ਮੇਲਾ ਲੱਗਿਆ ll, ਜੈ ਜੈਕਾਰ ਬੁਲਾਏ,
ਜੈਕਾਰੇ ਅੰਬੇ ਮਾਂ ਦੇ,

ਮਾਂ ਦੇ ਦਰ ਤੇ, ਮੇਲੇ ਲੱਗਦੇ l
ਢੋਲ ਨਗਾੜੇ, ਚਿਮਟੇ ਵੱਜਦੇ ll
*ਬੈਠੇ ਦਰ ਤੇ, ਆ ਕੇ ਸਾਰੇ ll, ਸਭਨਾਂ ਨੇ ਗੁਣ ਗਾਏ,
ਜੈਕਾਰੇ ਅੰਬੇ ਮਾਂ ਦੇ,

ਲਾਲ ਝੰਡੇ ਹੈ, ਦਰ ਤੇ ਝੱਲ੍ਹਦੇ l
ਹੁੰਦੇ ਪਾਰ, ਉਤਾਰੇ ਕੁੱਲ ਦੇ ll
*ਆਇਆ ਕੌਲ, ਨਿਮਾਣਾ ਦਰ ਤੇ ll, ਗੁਣ ਨੇ ਆ ਕੇ ਗਾਏ,
ਜੈਕਾਰੇ ਅੰਬੇ ਮਾਂ ਦੇ,

Bhajan Lyrics दुर्गा भजन

Leave a Comment