ਤੇਰੇ, ਦਰ ਪੇ ਐ ਦਾਤੀ, ਸ਼ਰਧਾ, ਸੇ ਜੋ ਆਤੇ ਹੈਂ Bhajan Lyrics

ਤੇਰੇ, ਦਰ ਪੇ ਐ ਦਾਤੀ, ਸ਼ਰਧਾ, ਸੇ ਜੋ ਆਤੇ ਹੈਂ ll
ਤੂੰ, ਮੇਹਰ ਕਰੇਂ ਦਾਤੀ ll, ਝੋਲੀ, ਭਰ ਜਾਤੇ ਹੈ ll

ਤੂੰ, ਮਾਂ ਕਲਿਆਣੀ ਹੈ, ਤੂੰ, ਆਦਿ ਭਵਾਨੀ ਹੈ ll
ਤੇਰੇ, ਦਰ ਦੀ ਮਈਆ ll, ਸਾਰੀ, ਦੁਨੀਆਂ ਦੀਵਾਨੀ ਹੈ ll

ਤੇਰਾ, ਸੱਚਾ ਦਵਾਰਾ ਹੈ, ਮਾਂ, ਸਭ ਤੋਂ ਨਿਆਰਾ ਹੈ ll
ਤੇਰੇ, ਦਰ ਤੇ ਮਈਆ ll, ਮਿਲ, ਜਾਏ ਸਹਾਰਾ ਹੈ ll

ਮਾਂ ਦੇ, ਖੇਲ੍ਹ ਨਿਆਰੇ ਨੇ, ਮਾਂ ਦੇ, ਭਰੇ ਭੰਡਾਰੇ ਨੇ ll
ਭਗਤਾਂ ਦੀ, ਬਾਂਹ ਫੜ੍ਹ ਕੇ ll, ਮਾਂ ਨੇ, ਲੱਖਾਂ ਤਾਰੇ ਨੇ ll

ਐ, ਕੌਲ ਨੇ ਵੀ ਮਈਆ, ਤੇਰਾ, ਨਾਮ ਧਿਆਇਆ ਹੈ ll
ਤੇਰੀ, ਨੂਰੀ ਜਯੋਤੀ ‘ਚੋਂ ll, ਮਾਂਏਂ, ਚਾਨਣ ਪਾਇਆ ਹੈ ll

ਤੇਰੇ, ਦਰ ਪੇ ਐ ਦਾਤੀ, ਸ਼ਰਧਾ, ਸੇ ਜੋ ਆਤੇ ਹੈਂ ll
ਤੂੰ, ਮੇਹਰ ਕਰੇਂ ਦਾਤੀ ll, ਝੋਲੀ, ਭਰ ਜਾਤੇ ਹੈ ll

Bhajan Lyrics

ਧੁਨ- ਰਾਤੋਂ ਕੋ ਉੱਠ ਉੱਠ ਕਰ

Bhajan Lyrics दुर्गा भजन

Leave a Comment