ਮਾਂ ਮੁਰਾਦੇਂ ਪੂਰੀ ਕਰਦੇ ਹਲਵਾ ਬਾਂਟੂਗੀ Bhajan Lyrics

ਆਏ, ਦਰ ਤੇ ਤੇਰੇ ਸਵਾਲੀ, ਮਈਆ ਦਰਸ਼ਨ ਦੋ ll
ਤੂੰ ਹੈ, ਸਾਰੇ ਜੱਗ ਦੀ ਬਾਲੀ, ਮਈਆ ਦਰਸ਼ਨ ਦੋ l
ਮਾਂ, ਸ਼ੇਰਾਂ ਵਾਲੀਏ, ਮਾਂ, ਮੇਹਰਾਂ ਵਾਲੀਏ ll,
ਮਾਂ ਦਰਸ਼ਨ ਦੋ, ਅੰਬੇ ਦਰਸ਼ਨ ਦੋ,
ਮਈਆ ਦਰਸ਼ਨ ਦੋ, ਮਾਂ ਦ,ਰ,ਸ਼ਨ ਦੋ,
ਆਏ, ਦਰ ਤੇ ਤੇਰੇ ਸਵਾਲੀ,
^
ਸੱਚਾ ਦਵਾਰਾ, ਮੇਰੀ ਮਾਂ ਦਾ, “ਨਾਮ ਨਿਆਰਾ ਮੇਰੀ ਮਾਂ ਦਾ” l
ਜਗਮਗ ਜਯੋਤੀ, ਜਿੱਥੇ ਕਰਦੀ, “ਸਭ ਨੂੰ ਸਹਾਰਾ ਮੇਰੀ ਮਾਂ ਦਾ” ll
ਝੋਲੀਆਂ, ਭਰ ਲਓ, ਮਾਂ ਦੇ, ਦਰ ਤੋਂ ll,
ਮਾਂ ਦਰਸ਼ਨ ਦੋ, ਅੰਬੇ ਦਰਸ਼ਨ ਦੋ,
ਮਈਆ ਦਰਸ਼ਨ ਦੋ, ਮਾਂ ਦ,ਰ,ਸ਼ਨ ਦੋ,
ਆਏ, ਦਰ ਤੇ ਤੇਰੇ ਸਵਾਲੀ,

ਲਾਲ ਲਾਲ ਝੰਡੇ, ਮੇਰੀ ਮਾਂ ਦੇ, “ਭਵਨ ਰੰਗੀਲਾ ਬੜਾ ਸੱਜਦਾ” l
ਮਾਂ ਦੇ ਦਰ, ਭਗਤਾਂ ਦਾ, “ਸਾਉਣ ਮਹੀਨੇ ਮੇਲਾ ਲੱਗਦਾ” ll
ਸੰਗਤਾਂ ਨੇ, ਆਉਂਦੀਆਂ, ਸੀਸ, ਝੁਕਾਉਂਦੀਆਂ ll,
ਮਾਂ ਦਰਸ਼ਨ ਦੋ, ਅੰਬੇ ਦਰਸ਼ਨ ਦੋ,
ਮਈਆ ਦਰਸ਼ਨ ਦੋ, ਮਾਂ ਦ,ਰ,ਸ਼ਨ ਦੋ,
ਆਏ, ਦਰ ਤੇ ਤੇਰੇ ਸਵਾਲੀ
^
ਖੁਸ਼ੀਆਂ ਦੀ, ਝੋਲੀ ਮਈਆ ਭਰਦੀ, “ਦੁਖੀਆਂ ਦੇ ਦੁੱਖੜੇ ਹਰਦੀ”, ਮਾਂ l
ਕੰਜ਼ਕਾਂ ਦੇ, ਰੂਪ ਵਿੱਚ ਆ ਕੇ, “ਮੇਹਰਾਂ ਦੀ ਰਹਿਮਤ ਕਰਦੀ”, ਮਾਂ ll
ਮੇਹਰਾਂ ਨੇ, ਨਿਆਰੀਆਂ, ਕਰੇ, ਉਪਕਾਰੀਆਂ ll,
ਮਾਂ ਦਰਸ਼ਨ ਦੋ, ਅੰਬੇ ਦਰਸ਼ਨ ਦੋ,
ਮਈਆ ਦਰਸ਼ਨ ਦੋ, ਮਾਂ ਦ,ਰ,ਸ਼ਨ ਦੋ,
ਆਏ, ਦਰ ਤੇ ਤੇਰੇ ਸਵਾਲੀ,
^
ਭਗਤ ਨਿਮਾਣਾ, ਤੇਰੇ ਦਰ ਤੇ, “ਭੇਟਾਂ ਮਾਂ ਤੇਰੀਆਂ ਗਾਂਵਦਾ”, ਮਾਂ l
ਭਗਤਾਂ ਦਾ, ਮੇਲਾ ਦਰ ਲੱਗਿਆ, ਧਿਆਨੂੰ ਵੀ ਨਾਮ ਧਿਆਂਵਦਾ”, ਮਾਂ ll
ਸੰਗ, ਦਰ ਚੱਲਿਆ, ਮੇਲਾ, ਦਰ ਲੱਗਿਆ* ll,
ਮਾਂ ਦਰਸ਼ਨ ਦੋ, ਅੰਬੇ ਦਰਸ਼ਨ ਦੋ,
ਮਈਆ ਦਰਸ਼ਨ ਦੋ, ਮਾਂ ਦ,ਰ,ਸ਼ਨ ਦੋ,
ਆਏ, ਦਰ ਤੇ ਤੇਰੇ ਸਵਾਲੀ,

Bhajan Lyrics दुर्गा भजन

Leave a Comment