You are currently viewing ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ ਜਗਰਾਤਾ, Bhajan Lyrics

ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ ਜਗਰਾਤਾ, Bhajan Lyrics

‘ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ’ ll
ਵੰਡੇ ਸਭ ਨੂੰ, ਜੈ ਹੋ, lll, ਖੁਸ਼ੀ ਦੀਆਂ ਦਾਤਾਂ,
‘ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ’ ll
ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ,

ਤੇਰੇ, ਭਵਨਾਂ ਤੇ ਚੁੰਨੀ, ਲਾਲ ਲਾਲ ਰੰਗ ਦੀ,
ਗੋਟੇ ਦੀ, ਕਿਨਾਰੀ ਸਦਾ, ਦੀਦ ਤੇਰੀ ਮੰਗਦੀ ll
ਦਰੋਂ ਮਿਲਦੀਆਂ, ਜੈ ਹੋ, lll, ਖੁਸ਼ੀ ਦੀਆਂ ਦਾਤਾਂ,
‘ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ’ ll
ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ,

ਖੁਸ਼ੀਆਂ ਦੇ, ਢੋਲ ਤੇਰੇ, ਦਰ ਉੱਤੇ ਵੱਜਦੇ,
ਮੇਲੇ ਤੇਰੇ, ਭਗਤਾਂ ਦੇ, ਦਰ ਉੱਤੇ ਲੱਗਦੇ ll
ਬੁੱਝੇ ਦਿਲ ਦੀਆ, ਜੈ ਹੋ, lll, ਆਪੇ ਮਈਆ ਬਾਤਾਂ,
‘ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ’ ll
ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ,

ਨਾਮ ਤੇਰਾ, ਵੈਸ਼ਣੋ ਮਾਂ, ਭਗਤ ਨੇ ਪੁਕਾਰਿਆ,
ਮਹਿਮਾਂ ਦਾ, ਗੁਣ ਗਾਨ, ਤੇਰਾ ਮਾਂ ਉਚਾਰਿਆ ll
ਦਿਨ ਖੁਸ਼ੀ ਦੇ, ਜੈ ਹੋ, lll, ਖੁਸ਼ੀ ਦੀਆਂ ਰਾਤਾਂ,
‘ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ’ ll
ਮਾਂ ਦੇ ਭਗਤਾਂ, ਜੈ ਹੋ, lll, ਕਰਾਇਆ,

Bhajan Lyrics दुर्गा भजन Bhajan Lyrics

Leave a Reply