ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ भजन लिरिक्स | Bhajan Lyrics

ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ
ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

ਉੱਚਿਆਂ ਮੰਦਿਰਾਂ ਵਾਲਿਆ,,, ਜੈ ਹੋ,,,,,
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ

  • ਭਗਤਾਂ ਦੇ ਹੱਥਾਂ ਵਿਚ ਰੋਟ ਪ੍ਰਸ਼ਾਦ ਏ
    ਬੋਲਣ ਜੈਕਾਰੇ ਤੈਨੂੰ ਕਰਦੇ ਤਾਂ ਯਾਦ ਏ
    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
  • ਮਾਵਾਂ ਨੂੰ ਲਾਲ ਦੇਵੇ ਭੈਣਾ ਨੂੰ ਵੀਰ ਏ
    ਸਭ ਦੀ ਹੀ ਸੁੱਤੀ ਹੋਈ ਜਗਾਉਂਦਾ ਤਕਦੀਰ ਏ
    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
  • ਤੇਰੇ ਗੁਣ ਗਾਉਂਦੇ ਬਾਬਾ ਸ਼ਾਮ ਸਵੇਰੇ
    ਚਰਨਾ ਨਾਲ ਲਾ ਲੈ ਸਾਨੂੰ ਬੱਚੜੇ ਹਾਂ ਤੇਰੇ
    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
  • ਸੋਹਣੀ ਪਿੰਡ ਪੱਟੀ ਵਾਲਾ ਕਰਦਾ ਪੁਕਾਰ ਏ
    ਤੇਰੀ ਰਹਿਮਤ ਨੇ ਦਿੱਤਾ ਗੋਲਡੀ ਨੂੰ ਤਾਰ ਏ
    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ

Leave a Reply