ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ भजन लिरिक्स | Bhajan Lyrics

ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਅੱਜ ਬਣਖੰਡੀ ਪਈ ਜੋਗੀ ਨੂੰ ਪੁਕਾਰੇ
ਤੇਰੇ ਬਾਝੋਂ ਬਾਲਕਾ ਗਊਆਂ ਕੌਣ ਚਾਰੇ
ਕਿਓਂ ਮੈਥੋਂ ਜੋਗੀਆ ਤੂੰ ਦੂਰੀਆਂ ਪਾਈਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਮੈਂ ਜਿਮੀਦਾਰਾਂ ਦੇ ਸੀ ਬੋਲ ਉਚਾਰੇ
ਤੈਨੂੰ ਲੱਸੀ ਰੋਟੀਆਂ ਦੇ ਤਾਹਨੇ ਮਾਰੇ
ਕਿਓਂ ਬੁਢ਼ੜ੍ਹੀ ਮਾਂ ਦੀਆ ਯਾਦਾਂ ਨਾ ਆਈਆਂ
ਘਰ ਮੁੜਿਆ ਬਾਲਕਾ ਕਿਓਂ ਦੇਰੀਆਂ ਲਾਈਆਂ

ਹੁੰਦੇ ਮਾ ਦੇ ਪੁੱਤ ਦੇ ਦੱਸ ਕਾਹਦੇ ਰੋਸੇ
ਦਿਲ ਅੰਦਰੋ ਅੰਦਰੀ ਮੈਨੂ ਪਿਆ ਕੋਸੇ
ਚੱਕ ਕਰਮਾ ਦੇ ਰਾਣੇ ਲਿਖ ਸਚ ਸੁਨਾਈਆਂ

Leave a Reply