ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ Bhajan Lyrics

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ
ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜੇ ਦੇਸ਼ ਦਾ
ਗੋਰਖ ਜੀ, ਓ ਬਾਬਾ ਬਾਲਕ ਨਾਥ ਦਖਣ ਦੇਸ਼ ਦਾ

ਰਤਨੋ ਮਾਂ, ਓ ਕੌਣ ਇਸ ਜੋਗੀਏ ਦੇ ਮਾਤ ਪਿਤਾ
ਗੋਰਖ ਜੀ, ਓ ਲਕਸ਼ਮੀ ਤੇ ਵਿਸ਼੍ਣੁ ਹੈ ਮਾਤ ਪਿਤਾ

ਰਤਨੋ ਮਾਂ, ਓ ਕੌਣ ਗੁਰੂ ਹੈ ਓ ਬਾਬਾ ਬਾਲਕ ਨਾਥ ਦਾ
ਗੋਰਖ ਜੀ, ਰਿਸ਼ੀ ਓ ਦੱਤਾਤ੍ਰੇ ਗੁਰੂ ਹੈ ਬਾਲਕ ਨਾਥ ਦਾ

ਰਤਨੋ ਮਾਂ, ਇਸ ਜੋਗੀਏ ਦੇ ਕੰਨਾ ਮੁੰਦਰਾ ਕੀਨੇ ਪਾਈਆਂ
ਗੋਰਖ ਜੀ, ਇਸ ਜੋਗੀਏ ਦੇ ਕੰਨਾ ਮੁੰਦਰਾਂ ਗੁਰੂਆਂ ਪਾਈਆਂ

ਰਤਨੋ ਮਾਂ, ਕਿਸ ਕਾਰਣ ਬਾਬਾ ਬਾਲਕ ਤੇਰੀਆਂ ਗਉਆਂ ਚਾਰਦਾ

Leave a Reply