धुन: नित् खैर मंगा सोहनिया मैं तेरी
नित् ज्योत जगा के माँ मैं तेरी,
एहना दी तैथों खैर मंगदा,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी…
सुखां वाला दिन साडी ज़िन्दगी च आया ए,
किन्ना सोहना जोड़ा मेरी मईया ने बनाया ए,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी…
काला टिक्का लाओ कोई नज़र लगाए ना,
नित् नित मईया वाला दिन ए आये ना,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी…
अज्ज ढोलकी वज्जन दे,
माँ दे बूहे नचन दे,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी…
हर साल इस दिन चौंकिआ रचाई ए,
मईया जी बधाईआं असी,
मईया नाल गायी ए,
माँ वसदी रवे ए जोड़ी,
एहना दी तैथों खैर मंगदा,
नित् ज्योत जगा के माँ मैं तेरी…
dhun: nit khair manga sohaniya mainteri
nit jyot jaga ke ma mainteri,
ehana di taithon khair mangada,
ma vasadi rave e jodi,
ehana di taithon khair mangada,
nit jyot jaga ke ma mainteri…
sukhaan vaala din saadi zindagi ch aaya e,
kinna sohana joda meri meeya ne banaaya e,
ma vasadi rave e jodi,
ehana di taithon khair mangada,
nit jyot jaga ke ma mainteri…
kaala tikka laao koi nazar lagaae na,
nit nit meeya vaala din e aaye na,
ma vasadi rave e jodi,
ehana di taithon khair mangada,
nit jyot jaga ke ma mainteri…
ajj dholaki vajjan de,
ma de boohe nchan de,
ma vasadi rave e jodi,
ehana di taithon khair mangada,
nit jyot jaga ke ma mainteri…
har saal is din chaunkia rchaai e,
meeya ji bdhaaeeaan asi,
meeya naal gaayi e,
ma vasadi rave e jodi,
ehana di taithon khair mangada,
nit jyot jaga ke ma mainteri…
dhun: nit khair manga sohaniya mainteri
ਧੁਨ ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ ,
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਮਾਂ ਵੱਸਦੀ, ਰ੍ਹਵੇਂ ਏਹ ਜੋੜੀ
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,
ਸੁੱਖਾਂ ਵਾਲਾ ਦਿਨ ਸਾਡੀ, ਜਿੰਦੜੀ ਚ ਆਇਆ ਏ
ਕਿੰਨਾਂ ਸੋਹਣਾ ਜੋੜਾ ਮੇਰੀ, ਮਈਆ ਨੇ ਬਣਾਇਆ ਏ
ਮਾਂ ਵੱਸਦੀ, ਰ੍ਹਵੇਂ ਏਹ ਜੋੜੀ
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,
ਕਾਲਾ ਟਿੱਕਾ ਲਾਓ, ਕੋਈ ਨਜ਼ਰ ਲਗਾਏ ਨਾ
ਨਿੱਤ ਨਿੱਤ ਮਈਆ ਵਾਲਾ, ਦਿਨ ਏਹ ਆਏ ਨਾ
ਮਾਂ ਵੱਸਦੀ, ਰ੍ਹਵੇਂ ਏਹ ਜੋੜੀ
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,
ਅੱਜ ਢੋਲਕੀ, ਵੱਜਣ ਦੇ
ਮਾਂ ਦੇ ਬੂਹੇ, ਨੱਚਣ ਦੇ
ਮਾਂ ਵੱਸਦੀ, ਰ੍ਹਵੇਂ ਏਹ ਜੋੜੀ
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,
ਹਰ ਸਾਲ ਇਸ ਦਿਨ, ਚੌਂਕੀਆਂ ਰਚਾਈ ਏ
ਮਈਆ ਜੀ ਵਧਾਈਆਂ ਅਸੀਂ,
ਮਈਆ ਨਾਲ ਗਾਈ ਏ
ਮਾਂ ਵੱਸਦੀ, ਰ੍ਹਵੇਂ ਏਹ ਜੋੜੀ
ਏਹਨਾਂ ਦੀ ਤੈਥੋਂ, ਖ਼ੈਰ ਮੰਗਦਾ
ਨਿੱਤ ਜੋਤ, ਜਗਾ ਕੇ ਮਾਂ ਮੈਂ ਤੇਰੀ,
धुन: नित् खैर मंगा सोहनिया मैं तेरी