जोगी/बाबा/बालक निक्का जेहा ऐ कम… बड़े बड़े कीती मोर दी सवारी सोहनी लगे लगे

जोगी/बाबा/बालक निक्का जेहा ऐ कम… बड़े बड़े
कीती मोर दी सवारी सोहनी लगे लगे
जोगी/बाबा/बालक निक्का जेहा ऐ कम ..बड़े बड़े

शिव शंकर तो लै वरदान ओह,कलयुग दे विच आया सी,
देतात्रा जी नु गुरु बन के,बालक नाथ कहाया सी,॥
घोरी राक्सक हाथ जोड़े ओहदे ….अगे अगे॥
जोगी/बाबा/बालक निक्का जेहा ऐ कम… बड़े बड़े

माँ रतनो दा पुतर बनके,रब ने चरिया गैयाँ सी,
लस्सी रोटियां बारा साल दियां,उस नु कड़ दिखियाँ सी॥
माता रतनो तरले पौण्डी ओहदे ….अगे अगे॥
जोगी/बाबा/बालक निक्का जेहा ऐ कम… बड़े बड़े

गोरख नाथ ने आके ओहदी,शक्ति नु अजमाया सी,
अम्बर दे विच लाई उधारी,उसदे हाथ नही आया सी॥
गोरख नाथ नु झुकाना पे गया उसदे …. अगे अगे ॥
जोगी/बाबा/बालक निक्का जेहा ऐ कम….. बड़े बड़े

डोट सिद्ध है मंदिर जोगी दा,लगिया रोनका र्रेहंदिया ने,
औनसवाली जान ना खाली,सब नु खेरा पेंदिया ने॥
सोहनी हर था ते जेकरा ओहदे…. लगे लगे॥
जोगी/बाबा/बालक निक्का जेहा ऐ कम…. बड़े बड़े

jogee/baabaa/baalak nikka jeha ai kam… bade bade
keeti mor di savaari sohani lage lage
jogee/baabaa/baalak nikka jeha ai kam ..bade bade

shiv shankar to lai varadaan oh,kalayug de vich aaya si,
detaatra ji nu guru ban ke,baalak naath kahaaya si,..
ghori raaksak haath jode ohade …age age..
jogee/baabaa/baalak nikka jeha ai kam… bade bade

ma ratano da putar banake,rab ne chariya gaiyaan si,
lassi rotiyaan baara saal diyaan,us nu kad dikhiyaan si..
maata ratano tarale paundi ohade …age age..
jogee/baabaa/baalak nikka jeha ai kam… bade bade

gorkh naath ne aake ohadi,shakti nu ajamaaya si,
ambar de vich laai udhaari,usade haath nahi aaya si..
gorkh naath nu jhukaana pe gaya usade … age age ..
jogee/baabaa/baalak nikka jeha ai kam… bade bade

dot siddh hai mandir jogi da,lagiya ronaka rrehandiya ne,
aunasavaali jaan na khaali,sab nu khera pendiya ne..
sohani har tha te jekara ohade… lage lage..
jogee/baabaa/baalak nikka jeha ai kam… bade bade

jogee/baabaa/baalak nikka jeha ai kam… bade bade
keeti mor di savaari sohani lage lage
jogee/baabaa/baalak nikka jeha ai kam ..bade bade

ਜੋਗੀ / ਬਾਬਾ / ਬਾਲਕ ਨਿੱਕਾ ਜੇਹਾ ਏ ਕੰਮ– ਵੱਡੇ ਵੱਡੇ
ਕੀਤੀ ਮੋਰ ਦੀ ਸਵਾਰੀ ਸੋਹਣੀ– ਲੱਗੇ ਲੱਗੇ
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ……ਵੱਡੇ ਵੱਡੇ

ਸ਼ਿਵ ਸ਼ੰਕਰ ਤੋਂ ਲੈ ਵਰਦਾਨ ਉਹ, ਕਲਯੁਗ ਦੇ ਵਿਚ ਆਇਆ ਸੀ,,
ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਬਾਲਕ ਨਾਥ ਕਹਾਇਆ ਸੀ ॥
ਘੋਰੀ ਰਾਕਸ਼ਸ਼ ਹੱਥ ਜੋੜ੍ਹੇ ਓਹਦੇ— ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ…..ਵੱਡੇ ਵੱਡੇ

ਮਾਂ ਰਤਨੋ ਦਾ ਪੁੱਤਰ ਬਣਕੇ, ਰੱਬ ਨੇ ਚਾਰੀਆਂ ਗਾਈਆਂ ਸੀ,,
ਲੱਸੀ ਰੋਟੀਆਂ ਬਾਰਾਂ ਸਾਲ ਦੀਆਂ, ਉਸਨੂੰ ਕੱਢ ਦਿਖਾਈਆਂ ਸੀ ॥
ਮਾਤਾ ਰਤਨੋ ਤਰਲੇ ਪਾਉਂਦੀ ਓਹਦੇ— ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ……ਵੱਡੇ ਵੱਡੇ

ਗੋਰਖ ਨਾਥ ਨੇ ਆਕੇ ਓਹਦੀ, ਸ਼ਕਤੀ ਨੂੰ ਅਜ਼ਮਾਇਆ ਸੀ,,
ਅੰਬਰਾਂ ਦੇ ਵਿਚ ਲਾਈ ਉੱਡਾਰੀ, ਉਸਦੇ ਹੱਥ ਨਾ ਆਇਆ ਸੀ ॥
ਗੋਰਖ ਨਾਥ ਨੂੰ ਝੁੱਕਣਾ ਪੈ ਗਿਆ ਓਹਦੇ— ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ…..ਵੱਡੇ ਵੱਡੇ

ਦਿਓਟ ਸਿੱਧ ਹੈ ਮੰਦਿਰ ਜੋਗੀ ਦਾ, ਲੱਗੀਆਂ ਰੌਣਕਾਂ ਰਹਿੰਦੀਆਂ ਨੇ,,
ਆਉਣ ਸਵਾਲੀ ਜਾਣ ਨਾ ਖਾਲੀ, ਸਭ ਨੂੰ ਖੈਰਾਂ ਪੈਂਦੀਆਂ ਨੇ ॥
ਸੋਹਣੀ ਹਰ ਥਾਂ ਤੇ ਜੈਕਾਰੇ ਓਹਦੇ— ਲੱਗੇ ਲੱਗੇ ॥

Leave a Reply