ਚਰਨਾ ਵਿਚ ਤਾਇਓ ਹੀ ਚੁਕਦਾ ਜਗ ਸਾਰਾ ਹੈ॥

ਅਰਸ਼ਾਂ ਤੋ ਡਿਗਿਆ ਦਾ ਯੋਗੀ ਹੀ ਸਹਾਰਾ ਹੈ।
ਚਰਨਾ ਵਿਚ ਤਾਇਓ ਹੀ ਚੁਕਦਾ ਜਗ ਸਾਰਾ ਹੈ॥

ਯੋਗੀ ਕਾ ਦਰਬਾਰ ਸੁਹਾਨਾ ਲਗਤਾ ਹੈ।
ਸਾਰਾ ਹੀ ਸੰਸਾਰ ਦਿਵਾਨਾ ਲਗਤਾ ਹੈ॥

ਦੁਨਿਆ ਵਿੱਚ ਮਿਲਦਾ ਨਹੀ ਕਿਧਰੇ ਇਨਸਾਫ਼ ਜਦੋ।
ਯੋਗੀ ਦੀ ਅਦਾਲਤ ਵਿੱਚ ਹੁੰਦਾ ਨਿਸਤਾਰਾ ਹੈ॥

ਜਗ ਦੇ ਠੁਕਰਾਇਆ ਨੂੰ ਜਦ ਕੋਈ ਗਲ ਲਾਉਂਦਾ ਨਹੀ।
ਬਾਬਾ ਜੀ ਕਰ ਦਿੰਦੇ ਓਹਦਾ ਪਾਰ ਉਤਾਰਾ ਹੈ॥

ਓਹਦੀ ਰਹਮਤ ਦਾ ਸੁਖੇਆ ਤੂੰ ਸ਼ੁਕਰ ਵੀ ਕਰਿਆ ਕਰ।
ਬਾਬੇ ਦੇ ਨਾਮ ਬਿਨਾ ਸਬ ਕੂੜ ਪਸਾਰਾ ਹੈ॥

ਜੈ ਜੈ ਬੋਲੋ ਸਾਰੇ ਜੈ ਜੈ ਬੋਲੋ।
ਜੈ ਬਾਬੇ ਦੀ ਬੋਲੋ ਸਾਰੇ ਜੈ ਜੈ ਬੋਲੋ॥

ਹਮ ਭੀ ਤੇਰੇ ਦਰ ਪੈ ਸਰ ਜੁਕਾਨੇ ਆਏ ਹੈਂ,
ਦਿਲ ਕੀ ਦਾਸਤਾ ਤੁਝੇ ਸੁਨਾਨੇ ਆਏ ਹੈਂ।
ਜਿੰਦਗੀ ਕੇ ਰਾਸਤੋਂ ਸੇ ਹਮ ਹੈਂ ਬੇਖ਼ਬਰ,
ਚਿਮਟੇ ਵਾਲੇ ਸਾਇਆ ਕਰ ਦੇ ਮੇਹਰ ਕੀ ਨਜ਼ਰ॥

ਦਿਲ ਕਾ ਯੇਹ ਰਿਸ਼ਤਾ ਪੁਰਾਨਾ ਲਗਤਾ ਹੈ।

Leave a Comment