ek thak gaya ke dvaare aa,
maan pooriyaan muphaayaan karade,
baithee jholiya maan dar te phailaah,
maan pooriyaan muphaayaan karade,
ek thak ke dvaare chala gaya.
mal ke dvaara bah gae dar jyota vaalie,
tera bina dil diya kis na dekhe,
bah ke dil vaale duhkh maan suna,
pooriyaan mufaayaan karade,
ek thak ke dvaare chala gaya.
duniya noo chhat tera takaya sahaara e,
saaha to maan vaadh tera naam hee pyaara e,
ve tu apanaaya charan naal la,
pooriyaan mufaayaan karade,
ek thak ke dvaare chala gaya.
bhaaga de maaf kar de too kasoor maan,
araza kare maan dar, tera kaaka pyaaree maan,
aake kaaka noor kahanda mar ja,
pooriyaan mufaayaan karade,
ek thak ke dvaare chala gaya.
ਅੱਕ ਥੱਕ ਕੇ, ਦਵਾਰੇ ਗਿਆ ਆ,
ਅੱਕ ਥੱਕ ਕੇ, ਦਵਾਰੇ ਗਿਆ ਆ,
ਮਾਂ ਪੂਰੀਆਂ, ਮੁਰਾਦਾਂ ਕਰਦੇ
ਬੈਠੇ ਝੋਲੀਆਂ ਮਾਂ, ਦਰ ਤੇ ਫ਼ੈਲਾਅ* ,
ਮਾਂ ਪੂਰੀਆਂ, ਮੁਰਾਦਾਂ ਕਰਦੇ*,
ਅੱਕ ਥੱਕ ਕੇ, ਦਵਾਰੇ
ਮੱਲ੍ਹ ਕੇ, ਦਵਾਰਾ ਬਹਿ ਗਏ, ਦਰ ਜੋਤਾਂ ਵਾਲੀਏ,
“ਤੇਰੇ ਬਿਨਾਂ, ਦਿਲ ਦੀਆਂ, ਕਿਸ ਨੂੰ ਸੁਣਾਈਏ”
ਬਹਿ ਕੇ, ਦਿਲ ਵਾਲੇ, ਦੁੱਖ ਮਾਂ ਸੁਣਾ,
ਪੂਰੀਆਂ, ਮੁਰਾਦਾਂ ਕਰਦੇ*,
ਅੱਕ ਥੱਕ ਕੇ, ਦਵਾਰੇF
ਦੁਨੀਆਂ ਨੂੰ, ਛੱਡ ਤੇਰਾ, ਤੱਕਿਆ ਸਹਾਰਾ ਏ
“ਸਾਹਾਂ ਤੋਂ ਮਾਂ, ਵੱਧ ਤੇਰਾ, ਨਾਮ ਹੀ ਪਿਆਰਾ ਏ”
ਵੇ ਤੂੰ, ਆਪਣਿਆਂ, ਚਰਨਾਂ ਨਾਲ ਲਾ,
ਪੂਰੀਆਂ, ਮੁਰਾਦਾਂ ਕਰਦੇ*,
ਅੱਕ ਥੱਕ ਕੇ, ਦਵਾਰੇF
ਭਗਤਾਂ ਦੇ, ਮਾਫ਼ ਕਰ, ਦੇਈਂ ਤੂੰ ਕਸੂਰ ਮਾਂ,
ਅਰਜ਼ਾਂ, ਕਰੇ ਮਾਂ ਦਰ, ਤੇਰੇ ਕਾਕਾ ਨੂਰ ਮਾਂ
ਆ ਕੇ, ਕਾਕਾ ਨੂਰ, ਕਹਿੰਦਾ ਮਰ ਜਾਂ,
ਪੂਰੀਆਂ, ਮੁਰਾਦਾਂ ਕਰਦੇ*,
ਅੱਕ ਥੱਕ ਕੇ, ਦਵਾਰੇF
भजन लिरिक्स
दुर्गा मैया भजन लिरिक्स