You are currently viewing ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ

ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ

ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ ਆਵਾਂ, ਮੈਂ ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਰੱਜ ਰੱਜ ਖੁਸ਼ੀਆਂ, ਮਨਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ

ਬਾਣ ਗੰਗਾ, ਫ਼ੁੱਲ ਬਰਸਾਵਾਂ
ਫ਼ੁੱਲ ਬਰਸਾਵਾਂ, ਖੁਸ਼ੀਆਂ ਮਨਾਵਾਂ
ਮੈਂ ਰੱਜ ਰੱਜ, ਡੁੱਬਕੀਆਂ ਲਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,

ਚਰਨ ਪਾਦੁਕਾ, ਫ਼ੁੱਲ ਬਰਸਾਵਾਂ
ਮੈਂ ਚਰਨੀ, ਸੀਸ ਨਿਵਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਆਦਿ ਕੁਵਾਰੀ, ਫ਼ੁੱਲ ਬਰਸਾਵਾਂ
ਮੈਂ ਗਰਭ ਜੂਨ, ਲੰਘ ਜਾਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਹਾਥੀ ਮੱਥਾ, ਫ਼ੁੱਲ ਬਰਸਾਵਾਂ
ਮੈਂ ਚੜ੍ਹਕੇ ਚੜ੍ਹਾਈਆਂ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਭਗਤ ਤੇਰੇ ਮਾਂ, ਭੇਟਾਂ ਗਾਓਂਦੇ
ਗੱਜ ਕੇ ਮਾਂ, ਜੈਕਾਰੇ ਲਾਉਂਦੇ
ਜੈਕਾਰਾ, ਸ਼ੇਰਾਂ ਵਾਲੀ ਦਾ,
( ਬੋਲ ਸਾਚੇ ਦਰਬਾਰ ਕੀ ਜੈ )
ਭਗਤ ਤੇਰੇ ਮਾਂ, ਭੇਟਾਂ ਗਾਓਂਦੇ l
ਗੱਜ ਕੇ ਮਾਂ, ਜੈਕਾਰੇ ਲਾਉਂਦੇ l
ਤੇਰੇ ਮੈਂ ਜੈਕਾਰੇ, ਲਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਮਾਂ ਦੇ ਭਵਨ ਤੇ, ਫ਼ੁੱਲ ਬਰਸਾਵਾਂ
ਮੈਂ ਮੰਗੀਆਂ ਮੁਰਾਦਾਂ, ਪਾਵਾਂ ਦਾਤੀਏ, ਮੰਗੀਆਂ ਮੁਰਾਦਾਂ ਪਾਵਾਂ l
ਮੈਂ ਰੱਜ ਰੱਜ ਦਰਸ਼ਨ, ਪਾਵਾਂ ਦਾਤੀਏ, ਰੱਜ ਰੱਜ ਦਰਸ਼ਨ ਪਾਵਾਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਭੈਰੋ ਘਾਟੀ, ਫ਼ੁੱਲ ਬਰਸਾਵਾਂ
ਮੈਂ ਯਾਤਰਾ ਸਫ਼ਲ, ਬਣਾਵਾਂ ਦਾਤੀਏ, ਯਾਤਰਾ ਸਫ਼ਲ ਬਣਾਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਖੁਸ਼ੀਆਂ ‘ਚ, ਫੁੱਲੀ ਨਾ ਸਮਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,F

ਮਹਾਂਰਾਣੀਏ, ਤੂੰਹੀਓਂ, ਰਚਾਈਆ ਖੇਡਾਂ ਸਾਰੀਆਂ
*ਇੱਕ ਤੁਰਨੇ ਨੂੰ ਤਰਸਣ ਕਈ, ਲਾਉਂਦੇ ਅੰਬਰ ਉੱਡਾਰੀਆਂ
ਮਹਾਂਰਾਣੀਏ, ਤੂੰਹੀਓਂ, ਰਚਾਈਆ ਖੇਡਾਂ ਸਾਰੀਆਂ
ਫ਼ੁੱਲ ਬਰਸਾਂਦੀ, ਆਵਾਂ ਦਾਤੀਏ, ਫ਼ੁੱਲ ਬਰਸਾਂਦੀ ਆਵਾਂ l
ਮੈਂ ਨੱਚਦੀ ਦਵਾਰੇ ਤੇਰੇ, ਆਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਖੁਸ਼ੀਆਂ ‘ਚ, ਫੁੱਲੀ ਨਾ ਸਮਾਵਾਂ ਦਾਤੀਏ, ਨੱਚਦੀ ਦਵਾਰੇ ਤੇਰੇ ਆਵਾਂ l
ਫ਼ੁੱਲ ਬਰਸਾਂਦੀ, ਆਵਾਂ ਦਾਤੀਏ,

दुर्गा मैया भजन लिरिक्स

Leave a Reply