ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ Bhajan Lyrics

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ
ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ
ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਰਤਨੋ ਮਾਈ ਦੀਆਂ ਗਉਆ ਚਰਾਈਆ,
ਗੁਜਰਾ ਦੇ ਜਾੜੇ ਸਾਰੇ ਖੇਤ

ਬਾਲ ਤਾ ਹੁੰਦੇ ਬਾਬਾ ਸਿੱਧ ਨੂੰ ਪਿਆਰੇ,
ਖੇਲਦੇ ਰੇਹਂਦੇ ਬਾਲੂ ਰੇਤ

ਮੰਡਲੀ ਦੇ ਨਾਲ ਗੁਰੂ ਗੋਰਖ ਪਧਾਰੇ,
ਮੁੰਦਰਾ ਪਾਨੀਆ ਕੰਨਾ ਛੇਦ

ਧਰਮੋ ਮਾਈ ਦੀ ਜੋ ਰਾਹੋ ਦਿਖਾਈ,

Leave a Comment