ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

dudhadhaariya dhoona lagaya pipla heth (baaba baalak naath ji)

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ
ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ
ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਰਤਨੋ ਮਾਈ ਦੀਆਂ ਗਉਆ ਚਰਾਈਆ,
ਗੁਜਰਾ ਦੇ ਜਾੜੇ ਸਾਰੇ ਖੇਤ

ਬਾਲ ਤਾ ਹੁੰਦੇ ਬਾਬਾ ਸਿੱਧ ਨੂੰ ਪਿਆਰੇ,
ਖੇਲਦੇ ਰੇਹਂਦੇ ਬਾਲੂ ਰੇਤ

ਮੰਡਲੀ ਦੇ ਨਾਲ ਗੁਰੂ ਗੋਰਖ ਪਧਾਰੇ,
ਮੁੰਦਰਾ ਪਾਨੀਆ ਕੰਨਾ ਛੇਦ

ਧਰਮੋ ਮਾਈ ਦੀ ਜੋ ਰਾਹੋ ਦਿਖਾਈ,

Leave a Comment